BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਗੱਲਬਾਤ ਕਿਉਂ ਟੁੱਟੀ? ਅਮਰੀਕੀ ਅਤੇ ਈਰਾਨੀ ਟੀਮਾਂ ਦੇ ਇਸਲਾਮਾਬਾਦ ਪਹੁੰਚਣ ਤੋਂ ਲੈ ਕੇ ਵੈਂਸ ਦੇ ਐਲਾਨ ਤੱਕ ਕੀ-ਕੀ ਹੋਇਆ
ਇਸਲਾਮਾਬਾਦ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਹੋਈ ਗੱਲਬਾਤ ਕਈ ਵਿਰਾਮਾਂ ਅਤੇ ਰੁਕਾਵਟਾਂ ਦੇ ਨਾਲ 21 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ। ਪਰ ਸਮਝੌਤਾ ਕਿਉਂ ਨਹੀਂ ਹੋ ਸਕਿਆ?
ਈਪੀਐਫਓ 3.0: ਪ੍ਰੌਵੀਡੈਂਟ ਫੰਡ ਕਢਵਾਉਣਾ ਹੋ ਰਿਹਾ ਸੌਖਾ, ਕੀ ਹੋ ਰਹੇ ਹਨ ਬਦਲਾਅ
ਦੇਸ਼ ਵਿੱਚ ਲਗਭਗ ਸੱਤ ਕਰੋੜ ਲੋਕ ਈਪੀਐਫਓ ਦੇ ਮੈਂਬਰ ਹਨ, ਜਿਨ੍ਹਾਂ ਦਾ ਕੰਮ ਹੁਣ ਤੇਜ਼ ਹੋਵੇਗਾ ਅਤੇ ਕਾਗਜ਼ੀ ਕਾਰਵਾਈ ਘੱਟ ਹੋ ਜਾਵੇਗੀ।
ਗਾਇਕਾ ਆਸ਼ਾ ਭੋਸਲੇ ਦਾ ਦੇਹਾਂਤ, 'ਦਮ ਮਾਰੋ ਦਮ' ਤੇ 'ਆਜਾ-ਆਜਾ ਮੈਂ ਹੂੰ ਪਿਆਰ ਤੇਰਾ' ਵਰਗੇ ਮਸ਼ਹੂਰ ਗਾਣਿਆਂ ਦੇ ਪਿੱਛੇ ਕੀ ਕਿੱਸੇ ਸਨ
ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ
ਅਮਰੀਕਾ-ਈਰਾਨ: 21 ਘੰਟਿਆਂ ਦੀ ਗੱਲਬਾਤ ਤੋਂ ਬਾਅਦ ਜੇਡੀ ਵੈਂਸ ਨੇ ਕਿਹਾ, 'ਈਰਾਨ ਨਾਲ ਕੋਈ ਸਮਝੌਤਾ ਨਹੀਂ', ਦੋਵੇਂ ਧਿਰਾਂ ਦੀਆਂ ਕੀ ਸ਼ਰਤਾਂ ਹਨ
ਗੱਲਬਾਤ ਖ਼ਤਮ ਹੋਣ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਈਰਾਨ ਨਾਲ ਸਮਝੌਤਾ ਹੁੰਦਾ ਹੈ ਜਾਂ ਨਹੀਂ, ਇਸ ਨਾਲ ਉਨ੍ਹਾਂ ਨੂੰ "ਕੋਈ ਫ਼ਰਕ ਨਹੀਂ ਪੈਂਦਾ।"
ਡੌਨਲਡ ਟਰੰਪ ਦੀ ਪਤਨੀ ਮੇਲਾਨੀਆ ਦੇ ਐਪਸਟੀਨ ਫਾਈਲਾਂ ਬਾਰੇ ਬਿਆਨ ਨਾਲ ਵਿਵਾਦ ਮੁੜ ਗਰਮਾਇਆ, ਉਨ੍ਹਾਂ ਪੀੜਤਾਂ ਲਈ ਕੀ ਮੰਗ ਕੀਤੀ
ਫਰਸਟ ਲੇਡੀ ਨੇ ਹਮੇਸ਼ਾ ਆਪਣੀ ਪ੍ਰੋਫ਼ਾਈਲ ਨੂੰ ਕਾਫ਼ੀ ਹੱਦ ਤੱਕ ਲੋਅ-ਪ੍ਰੋਫ਼ਾਈਲ ਰੱਖਿਆ ਹੈ ਅਤੇ ਰਣਨੀਤਿਕ ਤੌਰ 'ਤੇ ਕੁਝ ਹੀ ਜਨਤਕ ਕਾਰਜਕ੍ਰਮਾਂ ਨੂੰ ਚੁਣਿਆ ਹੈ।
ਆਈਪੀਐਲ: ਡੇਬਿਊ ਮੈਚ ਦੀ ਪਹਿਲੀ ਹੀ ਗੇਂਦ 'ਤੇ ਵਿਕਟ ਲੈਣ ਨਾਲ ਚਰਚਾ 'ਚ ਆਏ ਗੁਰਜਪਨੀਤ ਸਿੰਘ, ਗੁਰਜਪਨੀਤ ਨੂੰ ਪੰਜਾਬ ਕਿਉਂ ਛੱਡਣਾ ਪਿਆ ਸੀ
ਗੁਰਜਪਨੀਤ ਸਿੰਘ ਨੇ ਪਹਿਲੀ ਹੀ ਗੇਂਦ 'ਤੇ ਦਿੱਲੀ ਟੀਮ ਦੇ ਕਪਤਾਨ ਅਕਸ਼ਰ ਪਟੇਲ ਨੂੰ ਕੈਚ ਆਊਟ ਕਰਵਾ ਦਿੱਤਾ।
'ਵੱਟਸਐਪ ਸਟੇਟਸ ਦੇਖਿਆ ਤਾਂ ਰਾਧੇ-ਰਾਧੇ ਦਾ ਜਾਪ ਕਰਦੇ ਨਜ਼ਰ ਆ ਰਹੇ ਸਨ', ਵਰਿੰਦਾਵਨ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਕੀ ਹੈ ਹਾਲ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਚਾਰ ਲਾਪਤਾ ਲੋਕਾਂ ਦੀ ਤਲਾਸ਼ ਲਗਾਤਾਰ ਜਾਰੀ ਹੈ।
ਕੀ ਤੁਸੀਂ ਲੇਸਿਕ ਸਰਜਰੀ ਨਾਲ ਆਪਣੇ ਚਸ਼ਮੇ ਤੋਂ ਛੁਟਕਾਰਾ ਪਾਉਣ ਬਾਰੇ ਸੋਚ ਰਹੇ ਹੋ? ਤਾਂ ਇਹ 8 ਗੱਲਾਂ ਧਿਆਨ ਵਿੱਚ ਰੱਖੋ
‘ਇੱਕ ਦਿਨ ਵਿੱਚ ਚਸ਼ਮਾ ਮੁਕਤ ਹੋ ਜਾਓ’ ਵਾਲਾ ਲੇਸਿਕ ਸਰਜਰੀ ਬਾਰੇ ਦਾਅਵਾ ਤੁਸੀਂ ਵੀ ਸੁਣਿਆ ਹੋਵੇਗਾ। ਪਰ ਕੀ ਲੇਸਿਕ ਸੱਚਮੁੱਚ ਹਰ ਕਿਸੇ ਲਈ ਸੁਰੱਖਿਅਤ ਅਤੇ ਢੁੱਕਵਾਂ ਹੱਲ ਹੈ?
ਅਮਰੀਕਾ ਦਾ ਉਹ ਜਹਾਜ਼ ਜੋ ਪਰਮਾਣੂ ਹਮਲੇ ਦੀ ਲਪੇਟ 'ਚ ਆਏ ਬਿਨਾਂ ਸੱਤ ਦਿਨਾਂ ਤੱਕ ਉਡਾਣ ਭਰ ਸਕਦਾ ਹੈ, ਇਸ ਦੀਆਂ ਹੋਰ ਕੀ ਖੂਬੀਆਂ ਹਨ
ਉਡਾਣ ਦੌਰਾਨ ਜਹਾਜ਼ ਦਾ ਚਾਲਕ ਦਲ ਅਤੇ ਯਾਤਰੀ ਦੁਨੀਆ ਵਿੱਚ ਕਿਤੇ ਵੀ ਜ਼ਮੀਨ 'ਤੇ ਸੰਪਰਕ ਕਰ ਸਕਦੇ ਹਨ।
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਪੰਜਾਬ ਸਰਕਾਰ ਨੇ 28 ਗੈਂਗਸਟਰਾਂ 'ਤੇ 2 ਕਰੋੜ ਦਾ ਇਨਾਮ ਐਲਾਨਿਆਂ, ਇਹ ਗੈਂਗਸਟਰ ਕੌਣ ਹਨ? ਇਸ ਜਨਤਕ ਮੁਹਿੰਮ 'ਤੇ ਕੀ ਸਵਾਲ ਉੱਠੇ
ਜ਼ਿਆਦਾਤਰ ਗੈਂਗਸਟਰ ਵਿਦੇਸ਼ ਦੀ ਧਰਤੀ ਤੋਂ ਆਪਣੀਆਂ ਕਾਰਵਾਈਆਂ ਕਰ ਰਹੇ ਹਨ।
ਆਰਟੇਮਿਸ II : ਚੰਦਰਮਾ ਦਾ ਚੱਕਰ ਲਗਾ ਧਰਤੀ 'ਤੇ ਸੁਰੱਖਿਅਤ ਵਾਪਸ ਆਏ ਪੁਲਾੜ ਯਾਤਰੀ, ਮਿਸ਼ਨ ਦੇ ਲਾਂਚ ਤੋਂ ਲੈਕੇ ਹੁਣ ਤੱਕ ਕੀ-ਕੀ ਹੋਇਆ
ਇਹ ਪੁਲਾੜੀ ਵਾਹਨ ਧਰਤੀ ਤੋਂ 4 ਲੱਖ 6 ਹਜ਼ਾਰ 771 ਕਿਲੋਮੀਟਰ ਦੂਰ ਗਿਆ। ਇਸ ਨੇ ਮਨੁੱਖ ਦੇ ਪੁਲਾੜ ਵਿੱਚ ਸਭ ਤੋਂ ਦੂਰ ਜਾਣ ਦਾ ਰਿਕਾਰਡ ਤੋੜਿਆ ਹੈ...
ਵਰਿੰਦਾਵਨ ਵਿੱਚ ਪੰਜਾਬ ਦੇ ਕਿੰਨੇ ਸ਼ਰਧਾਲੂ ਹਾਲੇ ਵੀ ਲਾਪਤਾ, ਪ੍ਰਸ਼ਾਸਨ ਨੇ ਹੁਣ ਤੱਕ ਕੀ ਦੱਸਿਆ
ਮਥੁਰਾ ਦੇ ਵਰਿੰਦਾਵਨ ’ਚ ਯਮੁਨਾ ਨਦੀ ’ਚ ਕਿਸ਼ਤੀ ਡੁੱਬਣ ਨਾਲ ਹੁਣ ਤੱਕ 10 ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਹ ਸਾਰੇ ਸੈਲਾਨੀ ਪੰਜਾਬ ਦੇ ਜਗਰਾਓਂ ਤੋਂ ਵਰਿੰਦਾਵਨ ਘੁੰਮਣ ਗਏ ਸਨ।
ਰਾਮਪਾਲ 11 ਸਾਲ ਬਾਅਦ ਪਹਿਲੀ ਵਾਰ ਜੇਲ੍ਹ ਤੋਂ ਬਾਹਰ, ਜਾਣੋ ਕਿਸ ਆਧਾਰ 'ਤੇ ਮਿਲੀ ਜ਼ਮਾਨਤ ਤੇ ਕੀ ਹਨ ਉਨ੍ਹਾਂ ਨਾਲ ਜੁੜੇ ਵਿਵਾਦ
ਸਾਲ 2014 ਦੇ ਹਿੰਸਾ ਕੇਸ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ, ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਜੇਲ੍ਹ ਤੋਂ ਬਾਹਰ ਆ ਗਏ ਹਨ...
'ਕਮਲ ਕੌਰ ਭਾਬੀ' ਦੇ ਕਤਲ ਦਾ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਕਿਵੇਂ ਭਾਰਤ ਲਿਆਂਦਾ ਗਿਆ, ਜਾਣੋ ਕੀ ਸੀ ਕੇਸ ਤੇ ਕੀ ਹੈ ਮਹਿਰੋਂ ਦਾ ਪਿਛੋਕੜ
ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ 10 ਅਪ੍ਰੈਲ 2026 ਦੀ ਸਵੇਰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ...
ਇੱਕ ਅਮੀਰਜ਼ਾਦੀ ਦੇ ਅਗਵਾ ਹੋਣ ਦੀ ਕਹਾਣੀ, ਜਿਸ ਦੀ ਰਿਹਾਈ ਬਦਲੇ ਗਰੀਬਾਂ 'ਚ 20 ਲੱਖ ਡਾਲਰ ਦਾ ਖਾਣਾ ਵੰਡਣ ਦੀ ਫਿਰੌਤੀ ਮੰਗੀ ਗਈ
ਉੱਚ ਵਰਗ ਦੀ ਜ਼ਿੰਦਗੀ, ਮਨੋਵਿਗਿਆਨਕ ਸਦਮੇ ਅਤੇ ਹਿੰਸਕ ਵਿਚਾਰਧਾਰਾ ਦੇ ਮਿਲੇ-ਜੁਲੇ ਤੱਤਾਂ ਨਾਲ, ਪੈਟੀ ਹਰਸਟ ਦੀ ਇਹ ਕਹਾਣੀ ਸਾਰੇ ਅਮਰੀਕਾ ਵਿੱਚ ਚਰਚਾ ਦਾ ਕੇਂਦਰ ਬਣ ਗਈ ਸੀ।
ਲਗਾਤਾਰ ਬੁੜਬੁੜਾਉਣ ਅਤੇ ਸ਼ਿਕਾਇਤ ਕਰਦੇ ਰਹਿਣ ਦੇ ਦਿਮਾਗ ਲਈ ਕਿੰਨੇ ਮਾੜੇ ਪ੍ਰਭਾਵ ਹੋ ਸਕਦੇ ਹਨ, ਜਾਣੋ ਕਿਵੇਂ ਸਿਹਤਮੰਦ ਰਹਿ ਸਕਦਾ ਦਿਮਾਗ?
ਦਿਮਾਗ 'ਤੇ ਤਣਾਅ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘਟਾਉਣ ਲਈ ਰੋਜ਼ਾਨਾ ਦੀਆਂ ਆਦਤਾਂ ਮਹੱਤਵਪੂਰਨ ਹਨ। ਐਰੋਬਿਕ ਕਸਰਤ ਬੀਡੀਐੱਨਐੱਫ ਨੂੰ ਵਧਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
ਸਮੈ ਰੈਨਾ ਨੇ ਕਿਹਾ, 'ਮੈਲਾਟੋਨਿਨ ਖਾ ਕੇ ਮੈਂ 16 ਘੰਟੇ ਸੁੱਤਾ ਰਿਹਾ', ਇਹ ਕਿਹੜੀ ਦਵਾਈ ਹੈ, ਕੀ ਇਸ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਲੈਣਾ ਸੁਰੱਖਿਅਤ ਹੈ?
ਮੈਲਾਟੋਨਿਨ ਨੀਂਦ ਲਈ ਵਰਤਿਆ ਜਾਂਦਾ ਹੈ, ਪਰ ਬਿਨਾਂ ਡਾਕਟਰੀ ਸਲਾਹ ਦੇ ਵੱਧ ਖੁਰਾਕ ਖ਼ਤਰਨਾਕ ਹੋ ਸਕਦੀ ਹੈ। ਮਾਹਿਰ ਕੁਦਰਤੀ ਤਰੀਕਿਆਂ ਨਾਲ ਨੀਂਦ ਸੁਧਾਰਨ ਦੀ ਸਲਾਹ ਦਿੰਦੇ ਹਨ।
ਇੱਕ ਗ਼ਲਤ ਮੋੜ ਕਰਕੇ ਇਹ ਔਰਤ ਕਿਵੇਂ ਰਸਤਾ ਭੁੱਲ ਗਈ, ਚਾਰ ਦਿਨ ਤੱਕ ਜੰਗਲ ਵਿੱਚ ਸਿਰਫ਼ ਇਸ ਚੀਜ਼ ਸਹਾਰੇ ਜ਼ਿੰਦਾ ਰਹੀ
ਕੇਰਲ ਦੀ ਇੱਕ ਆਈਟੀ ਪ੍ਰੋਫੈਸ਼ਨਲ ਕਰਨਾਟਕ ਦੇ ਕੂਰਗ ਵਿੱਚ ਟ੍ਰੈਕਿੰਗ ਦੌਰਾਨ ਰਸਤਾ ਭੁੱਲ ਗਈ। ਉਸ ਨੂੰ ਲੱਭਣ ਲਈ ਚਾਰ ਦਿਨ ਤੱਕ ਮੁਹਿੰਮ ਚਲਾਈ ਗਈ।
'ਪੰਜਾਬ 'ਤੋਂ ਆਵਾਜ਼ ਉੱਠੀ ਹੈ ਕਿ ਚਿੱਟੇ ਤੋਂ ਬਚਣ ਲਈ ਪੋਸਤ,ਡੋਡੇ ਉਗਾਉਣ ਦੀ ਇਜਾਜ਼ਤ ਹੋਣੀ ਚਾਹੀਦੀ'-ਹਨੀਫ਼ ਦਾ ਵਲੌਗ
ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨੇ 'ਚਿੱਟੇ' ਦੇ ਨਸ਼ੇ ਕਰਕੇ ਪ੍ਰਭਾਵਿਤ ਹੁੰਦੇ ਨੌਜਵਾਨਾਂ ਅਤੇ ਪੰਜਾਬ ਵਿੱਚ ਅਫੀਮ ਦੀ ਖੇਤੀ ਲਈ ਸਮੇਂ-ਸਮੇਂ ਉੱਤੇ ਉੱਠਦੀਆਂ ਮੰਗਾਂ ਨੂੰ ਲੈ ਕੇ ਟਿੱਪਣੀ ਕੀਤੀ ਹੈ...
'ਜਾਂ ਉਹ ਮਾਰ ਦੇਣਗੇ ਜਾਂ ਤੁਸੀਂ ਖੁਦ ਮਰ ਜਾਓ': ਡਰੱਗ ਕਾਰਟਲ ਵੱਲੋਂ ਅਗਵਾ ਕੀਤੇ ਲੋਕਾਂ ਨਾਲ ਕੀ-ਕੀ ਹੁੰਦਾ ਸੀ, ਬਚੇ ਲੋਕਾਂ ਨੇ ਦੱਸੇ ਰੂਹ ਕੰਬਾਊ ਵੇਰਵੇ
ਕਈ ਮਾਮਲਿਆਂ ਵਿੱਚ, ਜੋ ਲੋਕ ਲਾਪਤਾ ਹੋਏ ਹਨ ਉਨ੍ਹਾਂ ਨੂੰ ਜ਼ਬਰਦਸਤੀ ਡਰੱਗ ਕਾਰਟਲਾਂ ਵਿੱਚ ਭਰਤੀ ਕੀਤਾ ਗਿਆ ਹੈ ਜਾਂ ਵਿਰੋਧ ਕਰਨ 'ਤੇ ਉਨ੍ਹਾਂ ਦਾ ਕਤਲ ਕੀਤਾ ਗਿਆ।
8 ਔਰਤਾਂ ਦਾ ਕਤਲ ਕਰਨ ਵਾਲਾ ਪਿਜ਼ਾ ਕਰਕੇ ਕਿਵੇਂ ਫੜ੍ਹਿਆ ਗਿਆ, ਇਸ ਕੇਸ ਨੇ ਸਾਲਾਂ ਤੱਕ ਇੱਕ ਆਇਲੈਂਡ ਨੂੰ ਡਰ ਦੇ ਸਾਏ ਹੇਠ ਰੱਖਿਆ
ਹਿਊਰਮੈਨ 'ਤੇ ਸਭ ਤੋਂ ਪਹਿਲਾਂ ਸੱਤ ਔਰਤਾਂ ਦੇ ਕਤਲ ਦਾ ਦੋਸ਼ ਲੱਗਾ ਸੀ, ਪਰ ਬੁੱਧਵਾਰ ਨੂੰ ਉਸ ਨੇ 1996 ਵਿੱਚ ਕੀਤੇ ਇੱਕ ਹੋਰ ਕਤਲ ਦੀ ਗੱਲ ਵੀ ਕਬੂਲ ਕਰ ਲਈ...









































































