ਲਿਏਂਡਰ ਪੇਸ ਨੇ ਮਹੇਸ਼ ਭੂਪਤੀ ਨਾਲ ਆਪਣੀ ਸਾਂਝੇਦਾਰੀ ਦੇ ਖ਼ਾਸ ਕਿੱਸੇ ਕੀਤੇ ਸਾਂਝੇ

ਵੀਡੀਓ ਕੈਪਸ਼ਨ, ਲਿਏਂਡਰ ਪੇਸ ਨੇ ਆਪਣੇ ਟੈਨਿਸ ਸਫ਼ਰ ਤੇ ਜੀਵਨ ਬਾਰੇ ਬੀਬੀਸੀ ਨੂੰ ਕੀ ਦੱਸਿਆ
ਲਿਏਂਡਰ ਪੇਸ ਨੇ ਮਹੇਸ਼ ਭੂਪਤੀ ਨਾਲ ਆਪਣੀ ਸਾਂਝੇਦਾਰੀ ਦੇ ਖ਼ਾਸ ਕਿੱਸੇ ਕੀਤੇ ਸਾਂਝੇ

ਲਿਏਂਡਰ ਪੇਸ ਭਾਰਤ ਦੇ ਸਭ ਤੋਂ ਵੱਡੇ ਖੇਡ ਆਈਕਨਾਂ ਅਤੇ ਟੈਨਿਸ ਦਿੱਗਜਾਂ ਵਿੱਚੋਂ ਇੱਕ ਹਨ। ਪੇਸ ਬੀਬੀਸੀ ਦੇ 'ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ' 2025 ਲਈ ਜਿਊਰੀ ਮੈਂਬਰ ਵੀ ਹਨ।

ਪੇਸ ਕਈ ਖਿਡਾਰੀਆਂ ਨਾਲ ਖੇਡ ਚੁੱਕੇ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਉਨ੍ਹਾਂ ਖਿਡਾਰੀਆਂ ਤੋਂ ਕਿਵੇਂ ਅਤੇ ਕੀ ਸਿੱਖਦੇ ਰਹੇ ਹਨ।

ਲਿਏਂਡਰ ਪੇਸ
ਤਸਵੀਰ ਕੈਪਸ਼ਨ, ਲਿਏਂਡਰ ਪੇਸ ਨੇ ਆਪਣੇ ਕਰੀਅਰ ਅਤੇ ਵੱਖ-ਵੱਖ ਰਿਕਾਰਡਾਂ ਬਾਰੇ ਦੱਸਿਆ

ਇਸ ਇੰਟਰਵਿਊ ਵਿੱਚ ਲਿਏਂਡਰ ਪੇਸ ਨੇ ਆਪਣੇ ਕਰੀਅਰ ਅਤੇ ਵੱਖ-ਵੱਖ ਰਿਕਾਰਡਾਂ, ਆਪਣੀਆਂ ਸਭ ਤੋਂ ਵਧੀਆ ਸਾਂਝੇਦਾਰੀਆਂ ਅਤੇ ਭਾਰਤ ਵਿੱਚ ਮਹਿਲਾ ਖੇਡਾਂ ਬਾਰੇ ਚਰਚਾ ਕੀਤੀ ਹੈ।

ਰਿਪੋਰਟ- ਇਸ਼ਾਦ੍ਰਿਤਾ ਲਹਿਰੀ, ਸ਼ੂਟ ਐਂਡ ਐਡਿਟ- ਸ਼ਾਦ- ਮਿੱਧਤ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)