BBC News,
ਪੰਜਾਬੀ
ਸਮੱਗਰੀ 'ਤੇ ਜਾਓ
ਖ਼ਬਰਾਂ
ਵੇਖੋ
ਸੈਕਸ਼ਨਜ਼
ਖ਼ਬਰਾਂ
ਪਾਠਕਾਂ ਦੀ ਪਸੰਦ
ਭਾਰਤ
ਕੌਮਾਂਤਰੀ
ਪਾਠਕਾਂ ਦੀ ਪਸੰਦ
ਭਾਰਤ
ਕੌਮਾਂਤਰੀ
ਨਹਿਰੂ ਨੂੰ ਭਰਾ ਕਿਉਂ ਮੰਨਦੇ ਸੀ ਵਿਗਿਆਨੀ ਹੋਮੀ ਭਾਭਾ?
30 ਅਕਤੂਬਰ 2017
ਕਿਹੋ-ਜਿਹੀ ਸੀ, ਵਿਗਿਆਨੀ ਹੋਮੀ ਭਾਭਾ ਦੀ ਸ਼ਖਸ਼ੀਅਤ ? ਜਨਮ ਦਿਹਾੜੇ 'ਤੇ ਵਿਸ਼ੇਸ਼।
ਤਸਵੀਰ ਕੈਪਸ਼ਨ,
ਭਾਭਾ ਨੂੰ ਪੰਜ ਵਾਰ ਨੋਬਲ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ। ਭਾਭਾ ਦੇ ਜੀਵਨ ਦੀ ਕਹਾਣੀ ਆਧੁਨਿਕ ਭਾਰਤ ਦੇ ਨਿਰਮਾਣ ਦੀ ਵੀ ਕਹਾਣੀ ਹੈ।
ਤਸਵੀਰ ਕੈਪਸ਼ਨ,
ਉਨ੍ਹਾਂ ਨੇ ਕਦੇ ਵੀ ਆਪਣੇ ਚਪੜਾਸੀ ਨੂੰ ਆਪਣਾ ਬ੍ਰੀਫਕੇਸ ਨਹੀਂ ਚੁੱਕਣ ਦਿੱਤਾ। ਪਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਹੁੰਦੇ ਹੋਏ ਵੀ। ਉਹ ਹਮੇਸ਼ਾ ਕਹਿੰਦੇ ਸਨ ਕਿ ਪਹਿਲਾਂ ਮੈਂ ਇੱਕ ਵਿਗਿਆਨਕ ਹਾਂ ਅਤੇ ਉਸ ਤੋਂ ਬਾਅਦ ਪਰਮਾਣੂ ਊਰਜਾ ਕਮਿਸ਼ਨ ਦਾ ਪ੍ਰਧਾਨ।
ਤਸਵੀਰ ਕੈਪਸ਼ਨ,
ਇੱਕ ਸੈਮੀਨਾਰ ਵਿੱਚ ਭਾਸ਼ਣ ਦਿੰਦੇ ਹੋਏ, ਕਿਸੇ ਜੂਨੀਅਰ ਸਾਇੰਸਦਾਨ ਨੇ ਉਨ੍ਹਾਂ ਨੂੰ ਕੋਈ ਔਖਾ ਸਵਾਲ ਪੁੱਛਿਆ। ਭਾਭਾ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਇਸ ਸਵਾਲ ਦਾ ਜਵਾਬ ਨਹੀਂ ਹੈ। ਮੈਂ ਕੁੱਝ ਦਿਨ ਸੋਚ ਕੇ ਇਸਦਾ ਜਵਾਬ ਦੇਵਾਂਗਾ।
ਤਸਵੀਰ ਕੈਪਸ਼ਨ,
ਹਰ ਵਿਅਕਤੀ ਸੰਪੂਰਨ ਨਹੀਂ ਹੁੰਦਾ ਭਾਭਾ ਵੀ ਕੋਈ ਅਪਵਾਦ ਨਹੀਂ ਸਨ। ਉਨ੍ਹਾਂ ਦੀ ਇੱਕੋ ਇੱਕ ਘਾਟ ਸੀ ਕਿ ਉਹ ਸਮੇਂ ਦੇ ਪਾਬੰਦ ਨਹੀਂ ਸਨ। ਅੰਤਰਰਾਸ਼ਟਰੀ ਪਰਮਾਣੂ ਏਜੰਸੀ, ਵਿਆਨਾ ਦੀਆਂ ਬੈਠਕਾਂ ਵਿੱਚ ਵੀ ਉਹ ਦੇਰੀ ਨਾਲ ਆਉਂਦੇ ਸਨ। ਇਲਾਜ ਇਹ ਕੀਤਾ ਗਿਆ ਕਿ ਭਾਭਾ ਦੇ ਆਉਣ ਦਾ ਐਲਾਨ ਬੈਠਕ ਤੋਂ ਅੱਧਾ ਘੰਟਾ ਪਹਿਲਾਂ ਹੀ ਕਰ ਦਿੱਤਾ ਜਾਂਦਾ ਤਾਂ ਕਿ ਭਾਭਾ ਨੂੰ ਦੇਰ ਨਾਲ ਆਉਣ ਦਾ ਬਹਾਨਾ ਨਾ ਮਿਲੇ।
ਤਸਵੀਰ ਕੈਪਸ਼ਨ,
ਨਹਿਰੂ ਨੂੰ ਸਿਰਫ ਦੋ ਲੋਕ ਭਰਾ ਕਹਿੰਦੇ ਸਨ ... ਇੱਕ ਜੈਪ੍ਰਕਾਸ਼ ਨਾਰਾਇਣ ਅਤੇ ਦੂਜੇ ਹੋਮੀ ਭਾਭਾ। ਨਹਿਰੂ ਨੂੰ ਬੁੱਧੀਜੀਵੀਆਂ ਦਾ ਸਾਥ ਪਸੰਦ ਸੀ ਜੋ ਉਨ੍ਹਾਂ ਨੂੰ ਹੋਮੀ ਭਾਭਾ ਤੋਂ ਮਿਲਦਾ ਸੀ।
ਤਸਵੀਰ ਕੈਪਸ਼ਨ,
ਭਾਭਾ ਨੇ ਵੱਡੇ- ਵੱਡੇ ਦਰੱਖਤਾਂ ਨੂੰ ਪੱਟ ਕੇ ਇਧਰੋਂ-ਉਧਰ ਕੀਤਾ। ਪਹਿਲਾਂ ਦਰੱਖਤ ਲਗਾਏ ਗਏ ਫੇਰ ਇਮਾਰਤ ਬਣਾਈ ਗਈ ਸੀ ਫੇਰ ਵੀ ਇੱਕ ਵੀ ਦਰਖ਼ਤ ਕੱਟਣ ਨਾ ਦਿੱਤਾ।
ਤਸਵੀਰ ਕੈਪਸ਼ਨ,
ਹੋਮੀ ਭਾਭਾ ਦੀ ਵਿਗਿਆਨ ਦੇ ਇਲਾਵਾ ਸੰਗੀਤ, ਨਾਚ, ਕਿਤਾਬਾਂ, ਖਾਣੇ ਅਤੇ ਚਿੱਤਰਕਾਰੀ ਵਿੱਚ ਵੀ ਬਰਾਬਰ ਰੁਚੀ ਸੀ।
ਤਸਵੀਰ ਕੈਪਸ਼ਨ,
ਐਮ.ਐਫ. ਹੁਸੈਨ ਦੀ ਮੁੰਬਈ 'ਚ ਪਹਿਲੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਭਾਭਾ ਨੇ ਹੀ ਕੀਤਾ ਸੀ। ਹੁਸੈਨ ਦਾ ਇੱਕ ਚਿੱਤਰ ਵੀ ਭਾਭਾ ਨੇ ਬਣਾਇਆ ਸੀ।
ਤਸਵੀਰ ਕੈਪਸ਼ਨ,
ਭਾਭਾ ਹਰ ਗੱਲ ਗਹਿਰਾਈ ਨਾਲ ਵਿਚਾਰਦੇ ਸਨ। ਇੱਥੋਂ ਤੱਕ ਕਿ ਕਿਹੜੀ ਤਸਵੀਰ ਕਿੱਥੇ ਟੰਗੀ ਜਾਵੇ।
ਤਸਵੀਰ ਕੈਪਸ਼ਨ,
ਭਾਭਾ ਦਾ ਇੱਕ ਲੰਬੇ ਕੰਨਾਂ ਵਾਲਾ ਕੁੱਤਾ ਹੁੰਦਾ ਸੀ, ਕਿਊਪਿਡ। ਜਿਵੇਂ ਹੀ ਭਾਭਾ ਘਰ ਵਾਪਸ ਆਉਂਦੇ ਕਿਊਪਿਡ ਦੌੜ ਕੇ ਉਨ੍ਹਾਂ ਕੋਲ ਜਾਂਦਾ। ਜਦੋਂ ਭਾਭਾ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਤਾਂ ਉਸ ਨੇ ਪੂਰਾ ਮਹੀਨਾ ਖਾਣਾ ਨਹੀਂ ਖਾਧਾ। (ਤਸਵੀਰਾਂ ਅਤੇ ਗ੍ਰਾਫਿਕਸ ਬੀਬੀਸੀ ਦੇ ਪੁਨੀਤ ਬਰਨਾਲਾ ਨੇ ਤਿਆਰ ਕੀਤੇ ਹਨ)
ਸ਼ਾਰਟ ਵੀਡੀਓਜ਼
01:38
ਵੀਡੀਓ,
ਸਟ੍ਰੇਟ, ਬੇਅ, ਗਲਫ਼ ਅਤੇ ਕਨਾਲ ਵਿੱਚ ਕੀ ਫਰਕ ਹੈ?
, Duration 1,38
01:03
ਵੀਡੀਓ,
ਪੰਜਾਬੀ ਵਿੱਚ ਮੀਂਹ ਬਾਰੇ ਕੀ ਅਲਰਟ ਜਾਰੀ ਹੋਇਆ
, Duration 1,03
01:29
ਵੀਡੀਓ,
ਈਰਾਨ 'ਚ ਡੇਗੇ ਗਏ ਅਮਰੀਕੀ ਲੜਾਕੂ ਜਹਾਜ਼ ਐੱਫ-15 ਦਾ ਲਾਪਤਾ ਕਰੂ ਮੈਂਬਰ ਮਿਲਣ ਦਾ ਦਾਅਵਾ
, Duration 1,29
00:29
ਵੀਡੀਓ,
ਇਸ ਗੋਲਡਨ ਮੰਕੀ ਦੇ ਜਨਮ ਤੋਂ ਲੋਕ ਕਿਉਂ ਨੇ ਖੁਸ਼
, Duration 0,29
00:39
ਵੀਡੀਓ,
ਪੁਲਾੜ ਯਾਤਰੀ ਪੁਲਾੜ ਵਿੱਚ ਟਾਇਲਟ ਕਿਵੇਂ ਜਾਂਦੇ ਹਨ?
, Duration 0,39
00:58
ਵੀਡੀਓ,
ਉਹ ਪਲ ਜਦੋਂ ‘ਆਰਟੇਮਿਸ-2’ ਨੇ ਭਰੀ ਪੁਲਾੜ ਲਈ ਉਡਾਣ
, Duration 0,58
01:36
ਵੀਡੀਓ,
ਈਰਾਨ ਜੰਗ ਵਿਚਾਲੇ ਟਰੰਪ ਲਈ ਚੇਤਾਵਨੀ ਭਰੇ ਸੰਕੇਤ ਕੀ ਹਨ?
, Duration 1,36
00:43
ਵੀਡੀਓ,
ਈਰਾਨ, ਇਜ਼ਰਾਇਲ ਤੇ ਅਮਰੀਕਾ ਜੰਗ ਦੌਰਾਨ ਲੋਕ ਪਾਲਤੂ ਜਾਨਵਰਾਂ ਨੂੰ ਕਿੱਥੇ ਛੱਡ ਰਹੇ
, Duration 0,43
00:52
ਵੀਡੀਓ,
ਜਦੋਂ ਇਜ਼ਰਾਇਲ ਨੇ ਦੱਖਣੀ ਲੇਬਨਾਨ 'ਚ ਪੁੱਲ ਉਡਾਇਆ
, Duration 0,52
00:59
ਵੀਡੀਓ,
ਜੰਗ ਵਿਚਾਲੇ ਮਲਬੇ 'ਚ ਚੈਲਿਸਟ ਵਜਾਉਂਦਾ ਸਖ਼ਸ ਕੀ ਸੁਨੇਹਾ ਦੇ ਰਿਹਾ ਹੈ
, Duration 0,59
00:57
ਵੀਡੀਓ,
ਦਰਿਆਈ ਘੋੜਿਆਂ ਦੀ ਇਸ ਦੁਰਲਭ ਪ੍ਰਜਾਤੀ ਦੇ ਘਰ ਆਇਆ ਨੰਨਾ ਮਹਿਮਾਨ
, Duration 0,57
00:35
ਵੀਡੀਓ,
ਜਦੋਂ ਇੱਕ ਅੱਗ ਦਾ ਗੋਲਾ ਬਣਿਆ ਉਲਕਾ ਪਿੰਡ ਕੈਮਰੇ 'ਚ ਕੈਦ ਹੋਇਆ
, Duration 0,35
00:35
ਵੀਡੀਓ,
ਰੋਜ਼ ਸਵੇਰੇ ਧੁੱਪ ਕਿਉਂ ਸੇਕਦਾ ਹੈ ਇਹ ਜਾਨਵਰ
, Duration 0,35
00:38
ਵੀਡੀਓ,
ਤੇਜ਼ ਗਰਮੀ ਕਰਕੇ ਸੜਕ 'ਤੇ ਪਾਈ ਲੁੱਕ ਪਿਘਲੀ, ਲੋਕਾਂ ਦੇ ਪੈਰ ਫਸੇ
, Duration 0,38
01:22
ਵੀਡੀਓ,
ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖ਼ਾਮੇਨਈ ਕੌਣ ਹਨ
, Duration 1,22
01:09
ਵੀਡੀਓ,
ਫੁੱਟਬਾਲ ਦੀ 'ਕਿੱਕ' ਨਾਲ ਕਿਵੇਂ ਬਾਲ ਵਿਆਹ ਵਿਰੁੱਧ ਲੜ ਰਹੀਆਂ ਇਹ ਕੁੜੀਆਂ
, Duration 1,09
00:35
ਵੀਡੀਓ,
ਜਦੋਂ ਪਤੰਗ ਉਡਾਉਂਦੇ ਸਮੇਂ ਆਸਮਾਨ ਵੱਲ ਖਿੱਚਿਆ ਗਿਆ ਇੱਕ ਨੌਜਵਾਨ
, Duration 0,35
01:30
ਵੀਡੀਓ,
ਚਾਕ ਨਾਲ ਕਲਾਕ੍ਰਿਤੀਆਂ ਬਣਾਉਣ ਵਾਲੇ ਬਲਰਾਜ ਸਿੰਘ ਨੂੰ ਮਿਲੋ
, Duration 1,30
Trending Now