BBC News,
ਪੰਜਾਬੀ
ਸਮੱਗਰੀ 'ਤੇ ਜਾਓ
ਖ਼ਬਰਾਂ
ਵੇਖੋ
ਸੈਕਸ਼ਨਜ਼
ਖ਼ਬਰਾਂ
ਪਾਠਕਾਂ ਦੀ ਪਸੰਦ
ਭਾਰਤ
ਕੌਮਾਂਤਰੀ
ਪਾਠਕਾਂ ਦੀ ਪਸੰਦ
ਭਾਰਤ
ਕੌਮਾਂਤਰੀ
ਤਸਵੀਰਾਂ: 9ਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਮੌਕੇ ਨਗਰ ਕੀਰਤਨ
23 ਨਵੰਬਰ 2017
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਦਿੱਲੀ 'ਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ।
ਤਸਵੀਰ ਕੈਪਸ਼ਨ,
ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦੇ ਅੰਦਰ ਦਾ ਰੁਹਾਨੀ ਦ੍ਰਿਸ਼
ਤਸਵੀਰ ਕੈਪਸ਼ਨ,
ਨਗਰ ਕੀਰਤਨ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਈ ਸਜਾਇਆ ਗਿਆ ਟ੍ਰੈਕਟਰ
ਤਸਵੀਰ ਕੈਪਸ਼ਨ,
ਨਗਰ ਕੀਰਤਨ ਦੌਰਾਨ ਅਪਣੇ ਸਕੂਲ ਦੇ ਜਥੇ ਦੀ ਅਗਵਾਈ ਕਰ ਰਹੀਆਂ 5 ਪਿਆਰੀਆਂ
ਤਸਵੀਰ ਕੈਪਸ਼ਨ,
ਨਗਰ ਕੀਰਤਨ ਵਿੱਚ ਗਤਕੇ ਦੇ ਕਰਤੱਬ ਦਿਖਾਉਂਦਾ ਹੋਇਆ ਇੱਕ ਭੁਝੰਗੀ ਸਿੰਘ
ਤਸਵੀਰ ਕੈਪਸ਼ਨ,
ਸਿੱਖ ਮਾਰਸ਼ਲ ਆਰਟ ਗਤਕੇ ਦਾ ਇੱਕ ਹੋਰ ਦ੍ਰਿਸ਼
ਤਸਵੀਰ ਕੈਪਸ਼ਨ,
ਨਗਰ ਕੀਰਤਨ ਵਿੱਚ ਨਰਸਿੰਗਾ ਵਜਾਉਂਦਾ ਹੋਇਆ ਸਿੰਘ
ਤਸਵੀਰ ਕੈਪਸ਼ਨ,
ਭਾਈ ਮਤੀ ਦਾਸ ਤੇ ਸਤੀ ਦਾਸ ਦਾ ਚਾਂਦਨੀ ਚੌਕ ‘ਚ ਸ਼ਹੀਦੀ ਸਥਾਨ
ਤਸਵੀਰ ਕੈਪਸ਼ਨ,
ਨਗਰ ਕੀਰਤਨ ਵਿੱਚ ਸਕੂਲ ਬੈਂਡ ’ਚ ਸ਼ਾਮਲ ਵਿਦਿਆਰਥੀ
ਤਸਵੀਰ ਕੈਪਸ਼ਨ,
ਨਗਰ ਕੀਰਤਨ ਦੌਰਾਨ ਸ਼ਬਦ ਪੜ੍ਹਦੇ ਹੋਏ ਸਕੂਲੀ ਬੱਚੇ
ਤਸਵੀਰ ਕੈਪਸ਼ਨ,
ਇੱਕ ਹੋਰ ਸਕੂਲੀ ਜਥੇ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ
ਤਸਵੀਰ ਕੈਪਸ਼ਨ,
ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਤਿਹਾਸਕ ਖੂਹ ਦੀ ਤਸਵੀਰ
ਸ਼ਾਰਟ ਵੀਡੀਓਜ਼
01:22
ਵੀਡੀਓ,
ਭਾਰਤੀ ਸੰਵਿਧਾਨ ਵਿੱਚ ਸੋਧ ਕਿਵੇਂ ਹੁੰਦੀ ਹੈ?
, Duration 1,22
01:31
ਵੀਡੀਓ,
ਅਮ੍ਰਿਤਪਾਲ ਸਿੰਘ 'ਤੇ ਐੱਨਐੱਸਏ ਨਹੀਂ ਵਧੇਗਾ, ਜੇਲ੍ਹ ਵਿੱਚ ਰਹਿਣਗੇ ਬੰਦ
, Duration 1,31
01:13
ਵੀਡੀਓ,
ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਦੀ ਚੌਥੀ ਜਿੱਤ, ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ
, Duration 1,13
00:28
ਵੀਡੀਓ,
ਇਨਫਲੂਐਂਸਰ ਰੋਬੋਟ ਨੂੰ ਮਿਲੋ, ਜੋ ਜੰਗਲੀ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦਾ ਹੈ
, Duration 0,28
00:32
ਵੀਡੀਓ,
ਧਰਤੀ ਤੋਂ 33 ਕਿਲੋਮੀਟਰ ਉੱਪਰ ਲਾਂਚ ਕੀਤਾ ਗਿਆ ਇਹ ਮੈਨੇਕੁਇਨ
, Duration 0,32
01:15
ਵੀਡੀਓ,
ਈਰਾਨ ਅਤੇ ਅਮਰੀਕਾ ਵਿਚਾਲੇ ਗੱਲਬਾਤ ਅਸਫ਼ਲ ਰਹੀ
, Duration 1,15
01:38
ਵੀਡੀਓ,
ਸਟ੍ਰੇਟ, ਬੇਅ, ਗਲਫ਼ ਅਤੇ ਕਨਾਲ ਵਿੱਚ ਕੀ ਫਰਕ ਹੈ?
, Duration 1,38
01:03
ਵੀਡੀਓ,
ਪੰਜਾਬੀ ਵਿੱਚ ਮੀਂਹ ਬਾਰੇ ਕੀ ਅਲਰਟ ਜਾਰੀ ਹੋਇਆ
, Duration 1,03
00:29
ਵੀਡੀਓ,
ਇਸ ਗੋਲਡਨ ਮੰਕੀ ਦੇ ਜਨਮ ਤੋਂ ਲੋਕ ਕਿਉਂ ਨੇ ਖੁਸ਼
, Duration 0,29
00:39
ਵੀਡੀਓ,
ਪੁਲਾੜ ਯਾਤਰੀ ਪੁਲਾੜ ਵਿੱਚ ਟਾਇਲਟ ਕਿਵੇਂ ਜਾਂਦੇ ਹਨ?
, Duration 0,39
00:58
ਵੀਡੀਓ,
ਉਹ ਪਲ ਜਦੋਂ ‘ਆਰਟੇਮਿਸ-2’ ਨੇ ਭਰੀ ਪੁਲਾੜ ਲਈ ਉਡਾਣ
, Duration 0,58
01:36
ਵੀਡੀਓ,
ਈਰਾਨ ਜੰਗ ਵਿਚਾਲੇ ਟਰੰਪ ਲਈ ਚੇਤਾਵਨੀ ਭਰੇ ਸੰਕੇਤ ਕੀ ਹਨ?
, Duration 1,36
00:43
ਵੀਡੀਓ,
ਈਰਾਨ, ਇਜ਼ਰਾਇਲ ਤੇ ਅਮਰੀਕਾ ਜੰਗ ਦੌਰਾਨ ਲੋਕ ਪਾਲਤੂ ਜਾਨਵਰਾਂ ਨੂੰ ਕਿੱਥੇ ਛੱਡ ਰਹੇ
, Duration 0,43
00:52
ਵੀਡੀਓ,
ਜਦੋਂ ਇਜ਼ਰਾਇਲ ਨੇ ਦੱਖਣੀ ਲੇਬਨਾਨ 'ਚ ਪੁੱਲ ਉਡਾਇਆ
, Duration 0,52
00:59
ਵੀਡੀਓ,
ਜੰਗ ਵਿਚਾਲੇ ਮਲਬੇ 'ਚ ਚੈਲਿਸਟ ਵਜਾਉਂਦਾ ਸਖ਼ਸ ਕੀ ਸੁਨੇਹਾ ਦੇ ਰਿਹਾ ਹੈ
, Duration 0,59
00:57
ਵੀਡੀਓ,
ਦਰਿਆਈ ਘੋੜਿਆਂ ਦੀ ਇਸ ਦੁਰਲਭ ਪ੍ਰਜਾਤੀ ਦੇ ਘਰ ਆਇਆ ਨੰਨਾ ਮਹਿਮਾਨ
, Duration 0,57
00:35
ਵੀਡੀਓ,
ਜਦੋਂ ਇੱਕ ਅੱਗ ਦਾ ਗੋਲਾ ਬਣਿਆ ਉਲਕਾ ਪਿੰਡ ਕੈਮਰੇ 'ਚ ਕੈਦ ਹੋਇਆ
, Duration 0,35
00:35
ਵੀਡੀਓ,
ਰੋਜ਼ ਸਵੇਰੇ ਧੁੱਪ ਕਿਉਂ ਸੇਕਦਾ ਹੈ ਇਹ ਜਾਨਵਰ
, Duration 0,35
00:38
ਵੀਡੀਓ,
ਤੇਜ਼ ਗਰਮੀ ਕਰਕੇ ਸੜਕ 'ਤੇ ਪਾਈ ਲੁੱਕ ਪਿਘਲੀ, ਲੋਕਾਂ ਦੇ ਪੈਰ ਫਸੇ
, Duration 0,38
01:22
ਵੀਡੀਓ,
ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖ਼ਾਮੇਨਈ ਕੌਣ ਹਨ
, Duration 1,22
Trending Now