#Mental Health ਕਿਵੇਂ ਡਿਪਰੈਸ਼ਨ ਦਾ ਸਾਹਮਣਾ ਕਰਦੀ ਹੈ ਟੀਵੀ ਅਦਾਕਾਰਾ ਚਾਹਤ ਖੰਨਾ

ਵੀਡੀਓ ਕੈਪਸ਼ਨ, ਜਾਣੋ ਕਿਵੇਂ ਆਪਣੇ ਡਿਪਰੈਸ਼ਨ ਨਾਲ ਜੁਝਦੀ ਹੈ ਟੀਵੀ ਅਦਾਕਾਰਾ - ਚਾਹਤ ਖੰਨਾ

ਜਦੋਂ ਡਿਪਰੈਸ਼ਨ ਵਿੱਚ ਹੋਵੋ ਤਾਂ ਕਿਉਂ ਜ਼ਰੂਰੀ ਹੈ ਲੋਕਾਂ ਨਾਲ ਗੱਲ ਕਰਨਾ ਤੇ ਆਪਣੇ ਆਪ ਨੂੰ ਜ਼ਿਆਦਾ ਤਰ ਕੰਮਾਂ ਨਾਲ ਜੋੜ ਕੇ ਰੱਖਣਾ। ਜਾਣੋ ਕਿਵੇਂ ਆਪਣੇ ਡਿਪਰੈਸ਼ਨ ਨਾਲ ਜੁਝਦੀ ਹੈ ਟੀਵੀ ਅਦਾਕਾਰਾ - ਚਾਹਤ ਖੰਨਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)