ਹੈਦਰਾਬਾਦ ਡਾਕਟਰ ਰੇਪ-ਕਤਲ: ਜਯਾ ਬੱਚਨ ਨੇ ਕਿਹਾ ਮੁਲਜ਼ਮਾਂ ਦੀ ਹੋਵੇ 'ਲਿੰਚਿੰਗ'
ਹੈਦਰਾਬਾਦ ਡਾਕਟਰ ਰੇਪ-ਕਤਲ ਮਾਮਲੇ ਵਿੱਚ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਮੈਨੂੰ ਲਗਦਾ ਹੈ ਅਜਿਹੇ ਲੋਕਾਂ ਨੂੰ ਜਨਤਾ ਵਿੱਚ ਲਿਆਂਦਾ ਜਾਵੇ ਅਤੇ ਮਾਰ ਦਿੱਤਾ ਜਾਵੇ।