ਪੰਜਾਬੀ ਮੁੰਡੇ ਤੇ ਮਰਾਠੀ ਕੁੜੀ ਦੀ ਪ੍ਰੇਮ ਕਹਾਣੀ ਨੇ ਕਿਵੇਂ ਬੰਦਿਸ਼ਾਂ ਨੂੰ ਕੀਤਾ ਪਾਰ

ਵੀਡੀਓ ਕੈਪਸ਼ਨ, ਇਹ ਕਹਾਣੀ ਹੈ ਸਿੱਖ ਮੁੰਡੇ ਰਵਿੰਦਰ ਸਿੰਘ ਤੇ ਮਰਾਠੀ ਕੁੜੀ ਭਾਵਨਾ ਚੰਦ ਦੇ ਪਿਆਰ ਦੀ
ਪੰਜਾਬੀ ਮੁੰਡੇ ਤੇ ਮਰਾਠੀ ਕੁੜੀ ਦੀ ਪ੍ਰੇਮ ਕਹਾਣੀ ਨੇ ਕਿਵੇਂ ਬੰਦਿਸ਼ਾਂ ਨੂੰ ਕੀਤਾ ਪਾਰ
ਰਵਿੰਦਰ ਸਿੰਘ ਤੇ ਭਾਵਨਾ ਚੰਦ

ਬੀਬੀਸੀ ਪੰਜਾਬੀ ਦੀ ਵੈਲੇਨਟਾਈਨਈਜ਼ ਡੇ ਸੀਰੀਜ਼ ਵਿੱਚ ਅੱਜ ਕਹਾਣੀ ਉਸ ਜੋੜੇ ਦੀ ਲਵ ਸਟੋਰੀ ਦੀ ਜੋ ਭਾਸ਼ਾ, ਸਭਿਆਚਾਰ ਅਤੇ ਸੂਬਿਆਂ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਸਫਲਤਾ ਦੀ ਮਿਸਾਲ ਬਣਿਆ। ਇਹ ਕਹਾਣੀ ਹੈ ਸਿੱਖ ਮੁੰਡੇ ਰਵਿੰਦਰ ਸਿੰਘ ਤੇ ਮਰਾਠੀ ਕੁੜੀ ਭਾਵਨਾ ਚੰਦ ਦੇ ਪਿਆਰ ਦੀ ਹੈ...

ਰਿਪੋਰਟ-ਨਵਜੋਤ ਕੌਰ, ਸ਼ੂਟ- ਮਯੰਕ ਮੌਂਗੀਆ, ਐਡਿਟ- ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)